Buy These Great Smartphones During The Festival Season Under 10000 Rs, Companies Offering Special Offersਚੰਡੀਗੜ੍ਹ: ਜੇ ਤੁਸੀਂ ਵੀ ਇਸ ਤਿਉਹਾਰ ਦੇ ਸੀਜ਼ਨ ਵਿੱਚ ਨਵਾਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ 10,000 ਤੋਂ ਘੱਟ ਹੈ ਤਾਂ ਬਾਜ਼ਾਰ ਵਿੱਚ ਅਜਿਹੇ ਕਈ ਫੋਨ ਹਨ ਜੋ ਤੁਹਾਡੀ ਚੋਣ ਹੋ ਸਕਦੀ ਹੈ।  ਸੈਮਸੰਗ, ਸ਼ਿਓਮੀ, ਰੀਅਲਮੀ ਵਰਗੀਆਂ ਕੰਪਨੀਆਂ ਇਸ ਰੇਂਜ ਚ ਸ਼ਾਨਦਾਰ ਸਮਾਰਟਫੋਨ ਪੇਸ਼ ਕਰ ਰਹੀਆਂ ਹਨ। ਆਓ ਜਾਣਦੇ ਹਾਂ ਕਿ ਇਸ ਬਜਟ ਵਿੱਚ ਕਿਹੜੇ ਸਮਾਰਟਫੋਨ ਹਨ?Redmi 9 prime: Redmi 9 Prime ਦੇ 4 ਜੀਬੀ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ ਹੈ। ਇਸ ਸਮਾਰਟਫੋਨ 6.53 ਇੰਚ ਦਾ ਫੁੱਲ ਐੱਚਡੀ ਪਲੱਸ ਸਕਰੀਨ ਹੈ। ਇਸ ਫੋਨ ਵਿੱਚ ਮੀਡੀਆਟੇਕ ਹੈਲੀਓ G 80 ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 ‘ਤੇ ਆਧਾਰਤ ਐਮਆਈਯੂਆਈ 11 ਓਪਰੇਟਿੰਗ ਸਿਸਟਮ ਤੇ ਕੰਮ ਕਰਦਾ ਹੈ। ਪਾਵਰ ਲਈ, ਇਸ ਫੋਨ ਵਿੱਚ 5 ਵਾਟਰ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,020 ਐਮਏਐਚ ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਇਸ ਵਿੱਚ 4G VoLTE, ਵਾਈਫਾਈ, ਜੀਪੀਐਸ, ਬਲੂਟੁੱਥ ਵਰਜ਼ਨ 5.0, ਐਫਐਮ ਰੇਡੀਓ, 3.5 ਹੈੱਡਫੋਨ ਜੈਕ ਤੇ ਟਾਈਪਸੀ ਵਰਗੇ ਯੂਐਸਬੀ ਪੋਰਟ ਫੀਚਰ ਉਪਲਬਧ ਹਨ।

Redmi 9 Prime

Redmi 9 Prime Full Specifications

ਜਨਰਲ
ਰਿਲੀਜ਼ ਡੇਟ 4th August 2020
ਭਾਰਤ ‘ਚ ਲੌਂਚ ਹੋਇਆ Yes
ਫਾਰਮ ਫੈਕਟਰ Touchscreen
ਬੌਡੀ ਟਾਈਪ Plastic
ਮਾਪ (ਮਿ.ਮੀ) 163.3 x 77 x 9.1 mm (6.43 x 3.03 x 0.36 in)
ਭਾਰ (ਗ੍ਰਾਮ) 198 g
ਬੈਟਰੀ ਸਮਰੱਥਾ (mAh) Li-Po 5020 mAh battery
ਬਦਲਣਯੋਗ ਬੈਟਰੀ No
ਫਾਸਟ ਚਾਰਜਿੰਗ Fast charging 18W
ਵਾਇਰਲੈੱਸ ਚਾਰਜਿੰਗ No
ਰੰਗ Space Blue, Mint Green, Matte Black, Sunrise Flare
ਨੈੱਟਵਰਕ
2ਜੀ ਬੈਂਡਜ਼ GSM 850 / 900 / 1800 / 1900 – SIM 1 & SIM 2
3 ਜੀ ਬੈਂਡਜ਼ HSDPA 850 / 900 / 1900 / 2100
4G/LTE ਬੈਂਡਜ਼ 1, 3, 5, 8, 40, 41
ਡਿਸਪਲੇਅ
ਟਾਈਪ IPS LCD
ਸਾਈਜ਼ 6.53 inches
ਰੈਜ਼ੋਲੂਸ਼ਨ 1080 x 2340 pixels
ਪ੍ਰੋਟੈਕਸ਼ਨ Corning Gorilla Glass 3
ਸਿਮ ਸਲੌਟਸ
ਸਿਮ ਟਾਈਪ Nano
ਸਿਮਾਂ ਦੀ ਗਿਣਤੀ 2
ਸਟੈਂਡ ਬਾਏ Dual stand-by
ਪਲੇਟਫਾਰਮ
ਓਐਸ Android 10, MIUI 11
ਪ੍ਰੋਸੈਸਰ Octa-core (2×2.0 GHz Cortex-A75 & 6×1.8 GHz Cortex-A55)
ਚਿੱਪ ਸੈੱਟ Mediatek Helio G80 (12 nm)
ਜੀਪੀਯੂ Mali-G52 MC2
ਮੈਮਰੀ
ਰੈਮ 4GB
ਇੰਟਰਨਲ ਸਟੋਰੇਜ਼ 64GB, 128GB
ਕਾਰਡ ਸਲੌਟ ਟਾਈਪ microSD
ਐਕਸਪੈਂਡੇਬਲ ਸਟੋਰੇਜ਼ Yes
ਕੈਮਰਾ
ਰੀਅਰ ਕੈਮਰਾ 13 MP
ਰੀਅਰ ਔਟੋਫੋਕਸ NA
ਰੀਅਰ ਫਲੈਸ਼ LED flash
ਫਰੰਟ ਕੈਮਰਾ 8 MP
ਫਰੰਟ ਔਟੋਫੋਕਸ NA
ਵੀਡੀਓ ਕੁਆਲਿਟੀ [email protected]
ਆਵਾਜ਼
ਲਾਊਡਸਪੀਕਰ Yes
3.5mm ਜੈਕ Yes
ਨੈੱਟਵਰਕ ਕੁਨੈਕਟੀਵਿਟੀ
ਡਬਲਿਊਐਲਏਐਨ (WLAN) Wi-Fi 802.11 a/b/g/n/ac, dual-band, Wi-Fi Direct, hotspot
ਬਲੂਟੁੱਥ 5.0
ਜੀਪੀਐਸ (GPS) Yes
ਰੇਡੀਓ Yes
ਯੂਐਸਬੀ (USB) 2.0, Type-C 1.0 reversible connector
ਸੈਂਸਰ
ਫੇਸ ਅਨਲੌਕ Yes
ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ Yes
ਕੰਪਾਸ/ ਮੈਗਨੈਟੋਮੀਟਰ Yes
ਪ੍ਰੌਕਸੀਮਿਟੀ ਸੈਂਸਰ Yes
ਐਕਸੀਲੋਰਮੀਟਰ Yes
ਜੀਓਰੋਸਕੋਪ Yes

Samsung Galaxy a10s: Galaxy A10s ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 2GB+32GB ਵੇਰੀਐਂਟ ਦੀ ਕੀਮਤ 8980 ਰੁਪਏ ਹੈ। ਇਸ ਫੋਨ 6.2 ਇੰਚ ਦੀ HD+ ਇਨਫਿਨਿਟੀਵੀ ਡਿਸਪਲੇਅ ਦਿੱਤੀ ਗਈ ਹੈ, ਜੋ ਕਾਫ਼ੀ ਵਧੀਆ ਹੈ। ਇਸ ਤੋਂ ਇਲਾਵਾ ਇਹ ਫੋਨ ਔਕਟਾਕੋਰ ਪ੍ਰੋਸੈਸਰ ਤੇ ਕੰਮ ਕਰਦਾ ਹੈ। Galaxy A10s ਐਂਡਰਾਇਡ 9 ਪਾਈ ਤੇ ਅਧਾਰਤ ਹੈ। ਇਸ ਫੋਨ ਦੇ ਰੀਅਰ dual ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 13 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਨਾਲ 2 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਜਦਕਿ ਸੈਲਫੀ ਲਈ ਇਸ ਦੇ ਫਰੰਟ ਤੇ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਵਿੱਚ ਪਾਵਰ ਲਈ 4,000mAh ਦੀ ਬੈਟਰੀ ਹੈ।

Samsung Galaxy M01: Samsung Galaxy M01 ਦੀ ਕੀਮਤ 7,999 ਰੁਪਏ ਹੈ। Galaxy M01 5.7 ਇੰਚ ਦੀ ਐਚਡੀ ਪਲੱਸ ਇਨਫਿਨਟੀਵੀ ਡਿਸਪਲੇਅ ਨੂੰ ਸਪੋਰਟ ਕਰਦੀ ਹੈ। ਫੋਟੋਆਂ ਖਿੱਚਣ ਲਈ ਇਸ ਵਿੱਚ 13/2 MP ਦਾ ਦੋਹਰਾ ਰਿਅਰ ਕੈਮਰਾ ਹੈ। ਸੈਲਫੀ ਲਈ ਇਸ ਡਿਵਾਈਸ 5 MP ਦਾ ਫਰੰਟ ਕੈਮਰਾ ਹੈ। ਉੱਥੇ ਹੀ ਗਲੈਕਸੀ M01 ਵਿੱਚ ਫੇਸ ਅਨਲੌਕ ਫੀਚਰ ਵੀ ਹੈ। ਦੋਵੇਂ ਸਮਾਰਟਫੋਨ ਡੌਲਬੀ ਏਟੀਐਮਓਐਸ ਤਕਨਾਲੋਜੀ ਨਾਲ ਲੈਸ ਹਨ, ਜੋ ਗਾਹਕਾਂ ਨੂੰ ਵਧੀਆ ਆਵਾਜ਼ ਦੀ ਗੁਣਵੱਤਾ ਦਾ ਤਜ਼ਰਬਾ ਦੇਵੇਗਾ।

Samsung Galaxy M01

₹ 8,998

Realme c3: Realme c3 ਦੇ 4 ਜੀਬੀ ਰੈਮ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 7999 ਰੁਪਏ ਹੈ। ਇਸ ਵਿੱਚ 5,000 ਐਮਏਐਚ ਦੀ ਬੈਟਰੀ ਹੈ ਜੋ ਰਿਵਰਸ ਚਾਰਜਿੰਗ ਫੀਚਰ ਦੇ ਨਾਲ ਆਉਂਦੀ ਹੈ। ਇਸ ਫੋਨ 6.5 ਇੰਚ ਦੀ ਐਚਡੀ ਪਲੱਸ ਵਾਟਰ ਡ੍ਰਾਪ ਨੌਚ ਡਿਸਪਲੇਅ ਹੈ। ਪ੍ਰਦਰਸ਼ਨ ਲਈ, ਫੋਨ ਵਿੱਚ ਔਕਟਾਕੋਰ ਮੀਡੀਆਟੈੱਕ ਹੈਲੀਓ ਜੀ 70 ਚਿੱਪਸੈੱਟ ਹੈ। ਇਹ ਫੋਨ ਐਂਡਰਾਇਡ 10 ਓਪਰੇਟਿੰਗ ਸਿਸਟਮ ਤੇ ਚੱਲਦਾ ਹੈ।  Realme C3 ਰੀਅਲ dual ਕੈਮਰਾ ਸੈੱਟਅਪ ਦਿੱਤਾ ਗਿਆ ਹੈ।

Realme C11: ਇਸ ਫੋਨ ਦੀ ਕੀਮਤ 7,499 ਰੁਪਏ ਹੈ। ਇਸ ਫੋਨ 6.5 ਇੰਚ ਦੀ ਐਚਡੀ 720×1600 ਪਿਕਸਲ ਡਿਸਪਲੇਅ ਹੈ, ਜੋ ਆਸਪੈਕਟ ਰੇਸ਼ੋ 20: 9 ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਇਸ ਵਿੱਚ 2.3 ਗੀਗਾਹਰਟਜ਼ ਆਕਟਾਕੋਰ ਮੀਡੀਆਟੈੱਕ ਹੈਲੀਓ ਜੀ 35 ਪ੍ਰੋਸੈਸਰ ਹੈ। ਇਸ ਵਿੱਚ dual ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿੱਚ 13 ਮੈਗਾਪਿਕਸਲ ਦੇ ਨਾਲ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਵੀ ਹੈ। ਨਾਲ ਹੀ 5000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾਅਵਾ ਕਰ ਰਹੀ ਹੈ ਕਿ ਇਸ ਫੋਨ ਦੀ ਬੈਟਰੀ 40 ਦਿਨਾਂ ਦੇ ਸਟੈਂਡਬਾਏ ਟਾਈਮ ਨਾਲ ਆਉਂਦੀ ਹੈ।

ਇਸ ਦੀਵਾਲੀ ‘ਤੇ ਖਰੀਦਣਾ ਚਾਹੁੰਦੇ ਹੋ ਨਵਾਂ ਸਮਾਰਟਫੋਨ ਤਾਂ ਸਿਰਫ 15,000 ‘ਚ ਮਿਲਣਗੇ ਇਹ ਫੋਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904Source link

admin

I'm Malkit singh rataul.

Leave a Reply

%d bloggers like this: