Apple To Launch IPhone 12 On October 13



ਨਵੀਂ ਦਿੱਲੀ: Apple ਕੰਪਨੀ ਆਪਣੀ ਸਭ ਤੋਂ ਜ਼ਿਆਦਾ ਉਡੀਕੀ ਜਾ ਰਹੀ ਸੀਰੀਜ਼ iPhone 12 ਇਸੇ ਮਹੀਨੇ 13 ਤਰੀਕ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਨੇ 13 ਅਕਤੂਬਰ ਨੂੰ ਵਿਸ਼ੇਸ਼ ਇਵੈਂਟ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਲਈ ਇਨਵੀਟੇਸ਼ਨ ਵੀ ਭੇਜਿਆ ਹੈ ਜਿਸ ਤੇ Hi, Speed ਲਿਖਿਆ ਹੈ।ਰਿਪੋਰਟ ਮੁਤਾਬਕ ਸਭ ਤੋਂ ਛੋਟਾ ਆਈਫੋਨ 5.4 ਇੰਚ ਡਿਸਪਲੇਅ ਵਾਲਾ ਹੋਏਗਾ ਤੇ ਐਪਲ ਨੇ ਇਸ ਨੂੰ ਆਈਫੋਨ 12 ਮਿੰਨੀ ਦਾ ਨਾਂ ਦਿੱਤਾ ਹੈ। ਆਈਫੋਨ 12 ਦੀ ਤਸਵੀਰ ਮੁਤਾਬਕ ਆਈਫੋਨ ਦੇ ਸਭ ਤੋਂ ਛੋਟੇ ਆਕਾਰ ਨੂੰ ਇਸੋ ਮਿਨੀਨਾਂ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ 6.7 ਇੰਚ ਵਾਲੇ ਮਾਡਲ ਨੂੰ ਆਈਫੋਨ 12 ਪ੍ਰੋ ਮੈਕਸ ਤੇ ਦੋ 6.1 ਇੰਚ ਦੇ ਮਾਡਲਸ ਦੇ ਆਈਫੋਨ ਨੂੰ 12 ਤੇ ਆਈਫੋਨ 12 ਪ੍ਰੋ ਦਾ ਨਾਂ ਦਿੱਤਾ ਗਿਆ ਹੈ।

ਹੁਣ ਦਿੱਲੀ ਏਅਰ ਪੋਰਟ ‘ਤੇ ਆਈਸ ਏਜ਼ ਦਾ ਮਜ਼ਾ, ਵਰਚੁਅਲ ਟੂਰ ਕੀਤਾ ਗਿਆ ਤਿਆਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904



Source link

admin

I'm Malkit singh rataul.

Leave a Reply

%d bloggers like this: